ਆਪਣੀ ਸਿ ਹਤ ਨੂੰ ਸਭ ਤੋਂ ਵੱਧ ਤਰਜੀਹ ਦਿ ਓ
ਆਪਣੀਆਂ ਛਾਤੀਆਂ ਦੀ ਛਾਣਬੀਣ (ਬ੍ਰੈਸਟ ਸਕ੍ਰੀਨ) ਬੁੱਕ ਕਰੋ
ਛਾਤੀਆਂਦੀ ਛਾਣਬੀਣ (ਬ੍ਰੈਸਟ ਸਕ੍ਰੀਨ) ਕੀ ਹੈ?
ਛਾਤੀ ਦੀ ਛਾਣਬੀਣ (ਮੈਮੋਗਰਾਮ) ਛਾਤੀਆਂ ਦੀ ਐਕਸ-ਰੇ ਤਸਵੀਰ ਹੈ। ਛਾਤੀਆਂ ਦੀਆਂ ਛਾਣਬੀਣਾਂ ਨਾਲ ਅਜਿਹੇ ਕੈਂਸਰ ਦਾ ਪਤਾ ਲਗ ਸਕਦਾ ਹੈ, ਜੋ ਵੇਖਣ ਜਾਂ ਮਹਿਸੂਸ ਕਰਨ ਲਈ ਬਹੁਤ ਛੋਟੇ ਹੋਣ। ਜਲਦੀ ਪਤਾ ਲਗਾਉਣ ਅਤੇ ਬਿਹਤਰ ਇਲਾਜਾਂ ਦੀ ਬਦੌਲਤ ਅੱਜ ਕੱਲ੍ਹ ਵਧੇਰੇ ਔਰਤਾਂ ਛਾਤੀਆਂ ਦੇ ਕੈਂਸਰ ਤੋਂ ਬਚ ਜਾਂਦੀਆਂ ਹਨ।
ਕੀ ਮੈਂ ਖਤਰੇ ਵਿੱਚ ਹਾਂ?
ਵਿਕਟੋਰੀਆ ਵਿੱਚ 7 ਵਿੱਚੋਂ 1 ਔਰਤ ਨੂੰ ਆਪਣੇ ਜੀਵਨ ਕਾਲ ਵਿੱਚ ਛਾਤੀ ਦਾ ਕੈਂਸਰ ਹੋਵੇਗਾ।
ਛਾਤੀ ਦੇ ਕੈਂਸਰ ਵਾਲੀਆਂ ਜ਼ਿਆਦਾਤਰ ਔਰਤਾਂ ਦਾ ਇਸ ਬਿ ਮਾਰੀ ਦਾ ਪਰਿਵ ਾਰਕ ਇਤਿ ਹਾਸ ਨਹੀਂ ਹੁੰਦਾ ਹੈ।
ਛਾਤੀ ਦੇ ਕੈਂਸਰ ਦੇ ਵਿਕਸਤ ਹੋਣ ਲਈ ਉਮਰ ਸਭ ਤੋਂ ਵੱਡਾ ਖਤਰੇ ਵਾਲਾ ਕਾਰਕ ਹੈ।
ਕੀ ਮੈਨੂੰ ਛਾਤੀਆਂ ਦੀ ਛਾਣਬੀਣ (ਬ੍ਰੈਸਟ ਸਕ੍ਰੀ ਨ) ਕਰਵਾਉਣ ਦੀ ਲੋੜ ਹੈ?
ਸ਼ੁਰੂਆਤੀ ਪਤਾ ਲਗਾਉਣ ਨਾਲ ਜਾਨਾਂ ਬਚਦੀਆਂ ਹਨ।
50-74 ਸਾਲ ਦੀ ਉਮਰ?
ਤੁਹਾਡੀ ਹਰ ਦੋ ਸਾਲਾਂ ਬਾਅਦ ਛਾਣਬੀਣ ਕੀਤੀ ਜਾਣੀ ਚਾਹੀਦੀ ਹੈ।
ਆਪਣੇ 40ਵਿਆਂ ਵਿੱਚ ਜਾਂ 75 ਸਾਲ ਤੋਂ ਵੱਧ?
ਇਹ ਪਤਾ ਕਰਨ ਲਈ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕੀ ਛਾਤੀਆਂ ਦੀ ਛਾਣਬੀਣ (ਬ੍ਰੈਸਟ ਸਕ੍ਰੀ ਨ) ਤੁਹਾਡੇ ਵਾਸਤੇ ਸਹੀ ਹੈ।
40 ਸਾਲ ਤੋਂ ਘੱਟ ਉਮਰ?
ਛਾਤੀਆਂ ਦੀਆਂ ਛਾਣਬੀਣਾਂ 40 ਸਾਲਾਂ ਤੋਂ ਘੱਟ ਉਮਰ ਦੀਆਂ ਔਰਤਾਂ ਲਈ ਪ੍ਰਭਾਵਸ਼ਾ ਲੀ ਨਹੀਂ ਹਨ।
ਛਾਤੀਆਂ ਦੀ ਛਾਣਬੀਣ
(ਬ੍ਰੈਸਟ ਦੀ ਸਕ੍ਰੀਨਿ ੰਗ)
ਮੁਫ਼ਤ ਹੈ।
ਇਸ ਨੂੰ ਲੱਗਭਗ 10 ਮਿੰਟ ਲਗਦੇ ਹਨ।
ਕਿ ਸੇ ਡਾਕਟਰ ਦੀ ਸਿ ਫਾਰਸ਼ ਦੀ ਲੋੜ ਨਹੀਂ ਹੈ।
ਔਰਤ ਰੇਡੀਓਗ੍ਰਾ ਫਰਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਪੂਰੇ ਵਿਕਟੋਰੀਆ ਵਿੱਚ ਤੁਹਾਡੇ ਨੇੜੇ ਦੇ ਇਕ ਕਲੀਨਿ ਕ ਵਿਖੇ ਉਪਲਬਧ ਹੈ।
Download:
- Put your health first – ਆਪਣੀ ਸਿ ਹਤ ਨੂੰ ਸਭ ਤੋਂ ਵੱਧ ਤਰਜੀਹ ਦਿ ਓ
- Be screened. Live longer.
TTY 13 36 77 ਜੇ ਤੁਹਾਨੂੰ ਸੁਣਨ ਜਾਂ ਬੋਲਣ ਵਿੱਚ ਮੁਸ਼ਕਿ ਲਾਂ ਹਨ